ਐਸ ਡੀ ਐਮ ਗੁਰਦਾਸਪੁਰ ਵੱਲੋ ਸਿਵਲ ਹਸਪਤਾਲ (ਬੱਬਰੀ), ਦਫਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ (ਬੱਬਰੀ), ਦਫਤਰ ਜਿਲ੍ਹਾ ਸਮਾਜਿਕ ਅਤੇ ਅਤੇ ਸੁਰੱਖਿਆ ਅਫਸਰ ਅਤੇ ਤਹਿਸੀਲ ਦਫਤਰ ਗੁਰਦਾਸਪੁਰ ਦੀ ਅਚਨਚੇਤ ਚੈਕਿੰਗ

ਗੁਰਦਾਸਪੁਰ 22 ਸਤੰਬਰ ( ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋ ਸਰਕਾਰੀ ਦਫਤਰਾ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜਰੀ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਉੱਪ ਮੰਡਲ ਮੈਜਿਸਟੇਰਟ,ਗੁਰਦਾਸਪੁਰ ਸ਼੍ਰੀ ਬਲਵਿੰਦਰ ਸਿੰਘ ਵੱਲੋ ਸਿਵਲ ਹਸਪਤਾਲ (ਬੱਬਰੀ) ਗੁਰਦਾਸਪੁਰ ਦੀ ਸਵੇਰੇ 8.20 ਵਜੇ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਡਾਕਟਰ ਚੇਤਨਾ ਐਸ ਐਮ ੳ,ਗੁਰਦਾਸਪੁਰ … Continue reading ਐਸ ਡੀ ਐਮ ਗੁਰਦਾਸਪੁਰ ਵੱਲੋ ਸਿਵਲ ਹਸਪਤਾਲ (ਬੱਬਰੀ), ਦਫਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ (ਬੱਬਰੀ), ਦਫਤਰ ਜਿਲ੍ਹਾ ਸਮਾਜਿਕ ਅਤੇ ਅਤੇ ਸੁਰੱਖਿਆ ਅਫਸਰ ਅਤੇ ਤਹਿਸੀਲ ਦਫਤਰ ਗੁਰਦਾਸਪੁਰ ਦੀ ਅਚਨਚੇਤ ਚੈਕਿੰਗ